Stars

Diljit Dosanjh

Composed by: Raj Ranjodh/Thiarajxtt
ਵੰਗ ਚੰਕੀ ਆ ਵਰਦਾ ਏ ਮੇ ਕੁੜੀਏ
ਅੱਖ ਤੇਰੀ ਗੈ ਸਾਗਰਾ ਨੂੰ ਪੀ ਕੁੜੀਏ
ਰਾਤੀ ਤੇਰੀ ਨੀ ਬਣੇਰੇ ਉੱਤੇ ਆਂ ਖੜ ਦ
ਨੀ ਤੂੰ ਤਰਿਯਾਦਾ ਲਾ ਦਿੱਤਾ ਜੀ ਕੁੜੀਏ

ਜਤੋ ਮਥੇ ਉੱਤੇ ਜੁੱਲਫ
ਹਟਾਈ ਸੋਨੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏ

ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜ
ਆਜ ਖੱਟ ਸਾਨੂੰ ਦੇ ਜਵਾਣੀ ਲਿੱਖਿਆ ਸੀ ਜੋ ਕਲ ਕੁੜ
ਮਿੱਠੀ ਮਿੱਠੀ ਪੇਡ਼ ਇਸ਼ਕ ਦੀ ਸਾਡੇ ਵਾਲ ਨੂੰ ਕਲ ਕੁੜ
ਦਿਲ ਤੇਰੇ ਵਿਚ ਆਵਾਂਗੇ ਨੀ ਨਗੇ ਪੈਰੀ ਚਲ ਕੁੜ

ਮੇਰੇ ਹੱਸਿਆ ਦੇ ਨਾਲ ਤੇਰੀ ਯਾਦ ਰਹੇਂਦੀ ਯ
ਮੇਰੀ ਕਾਨੇ ਤੇਰੇ ਜੰਜਾਰਾ ਦੀ ਆਵਾਜ ਰਹੇਂਦੀ ਯ
ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬੰਦ
ਤੇਰੀ ਦੀਦ ਮੇਰਾ ਬੰਕੇ ਇਜਾਜ ਰਹੇਂਦੀ ਯ

ਨੀ ਤੂੰ ਆਸ਼ਿਕਾ ਦੇ ਰੋਗ ਦੀ ਦਵਾਈ ਸੋਨੀਏ
ਰਾਜ ਦਿਲ ਨੂੰ ਵੀ ਰੱਖਦਾ ਖੜਾਈ ਸੋਨੀਏ

ਜਤੋ ਮਥੇ ਉੱਤੇ ਜੁੱਲਫ
ਹਟਾਈ ਸੋਨੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏ

ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜ
ਆਜ ਖੱਟ ਸਾਨੂੰ ਦੇ ਜਵਾਣੀ ਲਿੱਖਿਆ ਸੀ ਜੋ ਕਲ ਕੁੜ
ਮਿੱਠੀ ਮਿੱਠੀ ਪੇਡ਼ ਇਸ਼ਕ ਦੀ ਸਾਡੇ ਵਾਲ ਨੂੰ ਕਲ ਕੁੜ
ਦਿਲ ਤੇਰੇ ਵਿਚ ਆਵਾਂਗੇ ਨੀ ਨਗੇ ਪੈਰੀ ਚਲ ਕੁੜ

ਵੰਗ ਚੰਕੀ ਆ ਵਰਦਾ ਏ ਮੇ ਕੁੜੀਏ
ਅੱਖ ਤੇਰੀ ਗੈ ਸਾਗਰਾ ਨੂੰ ਪੀ ਕੁੜੀਏ
ਰਾਤੀ ਤੇਰੀ ਨੀ ਬਣੇਰੇ ਉੱਤੇ ਆਂ ਖੜ ਦ
ਨੀ ਤੂੰ ਤਰਿਯਾਦਾ ਲਾ ਦਿੱਤਾ ਜੀ ਕੁੜੀਏ
    Page 1 / 1

    Lyrics and title
    Chords and artist

    reset settings
    OK